ਆੜ੍ਹਤੀਆ ਦੀ ਰਜਿਸਟ੍ਰੇਸ਼ਨ ਈ-ਮੰਡੀਕਰਨ ਪੋਰਟਲ ਤੋਂ ਕੀਤੀ ਜਾਏਗੀ. |
Registration of Aarthiya will be done from E-Mandikaran Portal.
ਅਨਾਜ ਖਰੀਦ ਪੋਰਟਲ ਵਿੱਚ ਆੜ੍ਹਤੀਆ ਦੀ ਲੋਗਿਨ ਆਈਡੀ ਅਤੇ ਪਾਸਵਰਡ ਉਹੀ ਹੋਵੇਗਾ ਜੋ ਈ-ਮੰਡੀਕਰਨ ਪੋਰਟਲ ਵਿੱਚ ਲੋਗਿਨ ਲਈ ਵਰਤੀ ਜਾਂਦੀ ਹੈ |
Aarthiya Login Id & Password in Anaaj Kharid Portal will be the same which is used in E-MandiKaran Portal for Login.
ਨਵੇਂ/ਮੌਜੂਦਾ ਕਿਸਾਨਾਂ ਜਾਂ ਮਿੱਲਰ ਨੂੰ ਅਪਡੇਟ ਕਰਨ ਲਈ. ਰਜਿਸਟਰੇਸ਼ਨ ਤੇ ਕਲਿਕ ਕਰੋ.
To Update New/Existing Farmers or Millers. Click on Registration.
ਪੋਰਟਲ ਵਿੱਚ ਕਿਸੇ ਵੀ ਪ੍ਰਕਾਰ ਦੀ ਪੁੱਛਗਿੱਛ ਲਈ. ਕਿਰਪਾ ਕਰਕੇ ਹੇਠਾਂ ਦਿੱਤੇ ਨੰਬਰਾਂ ਤੇ ਕਾਲ ਕਰੋ |
For any type of Query in the Portal. Please call the below numbers
ਐਫ.ਸੀ.ਆਈ. ਦੀਆਂ ਹਦਾਇਤਾਂ ਮੁਤਾਬਿਕ Quality /value cut ਦੀ ਰਿਕਵਰੀ ਮਿੱਲਰ ਦੇ ਮਿਲਿੰਗ ਬਿੱਲਾਂ ਵਿੱਚੋਂ ਹੀ ਕੀਤੀ ਜਾਵੇਗੀ ਅਤੇ ਐਫ.ਸੀ.ਆਈ. ਵੱਲੋਂ Quality /value cut ਦੇ ਵਿਰੁੱਧ ਵਾਧੂ ਚਾਵਲ ਨਹੀਂ ਲਿਆ ਜਾਵੇਗਾ।
ਨਵੀਆਂ ਚੌਲ਼ ਮਿੱਲਾਂ ਲਗਾਉਣ ਅਤੇ ਪੁਰਾਣੀਆਂ ਮਿੱਲਾਂ ਦੀ ਮਿਲਿੰਗ ਕਪੈਸਟੀ ਵਧਾਉਣ ਲਈ ਪ੍ਰੋਵਿਜ਼ਨਲ ਪ੍ਰਵਾਨਗੀ ਲੈਣ ਲਈ ਅਪਲਾਈ ਕਰਨ ਦੀ ਅੰਤਿਮ ਮਿਤੀ 15 ਜੁਲਾਈ, 2024 ਅਤੇ ਫਾਈਨਲ ਪ੍ਰਵਾਨਗੀ ਲਈ ਅੰਤਿਮ ਮਿਤੀ 15 ਅਗਸਤ, 2024 ਹੈ।