ਕ੍ਰਿਪਾ ਕਰਕੇ ਧਿਆਨ ਦਿਓ:
ਤੁਸੀਂ ਆਪਣੇ ਗੂਗਲ ਕਰੋਮ ਦੀ ਹਿਸਟ੍ਰੀ, ਕੇਸ਼ੇ ਅਤੇ ਕੂਕੀਜ਼ ਨੂੰ ਕਲੇਅਰ ਕਰਨ ਤੋਂ ਬਾਅਦ ਲਾਗਿਨ ਕਰੋ, ਫਿਰ ਪੁਰਾਣਾ ਪਾਸਵਰਡ ਅਤੇ ਨਵਾਂ ਪਾਸਵਰਡ ਦਰਜ਼ ਕਰੋ।
ਆੜ੍ਹਤੀਆ ਦੀ ਰਜਿਸਟ੍ਰੇਸ਼ਨ ਈ-ਮੰਡੀਕਰਨ ਪੋਰਟਲ ਤੋਂ ਕੀਤੀ ਜਾਏਗੀ. |
Registration of Aarthiya will be done from E-Mandikaran Portal.
ਅਨਾਜ ਖਰੀਦ ਪੋਰਟਲ ਵਿੱਚ ਆੜ੍ਹਤੀਆ ਦੀ ਲੋਗਿਨ ਆਈਡੀ ਅਤੇ ਪਾਸਵਰਡ ਉਹੀ ਹੋਵੇਗਾ ਜੋ ਈ-ਮੰਡੀਕਰਨ ਪੋਰਟਲ ਵਿੱਚ ਲੋਗਿਨ ਲਈ ਵਰਤੀ ਜਾਂਦੀ ਹੈ |
Aarthiya Login Id & Password in Anaaj Kharid Portal will be the same which is used in E-MandiKaran Portal for Login.
ਨਵੇਂ/ਮੌਜੂਦਾ ਕਿਸਾਨਾਂ ਜਾਂ ਮਿੱਲਰ ਨੂੰ ਅਪਡੇਟ ਕਰਨ ਲਈ. ਰਜਿਸਟਰੇਸ਼ਨ ਤੇ ਕਲਿਕ ਕਰੋ.
To Update New/Existing Farmers or Millers. Click on Registration.
ਪੋਰਟਲ ਵਿੱਚ ਕਿਸੇ ਵੀ ਪ੍ਰਕਾਰ ਦੀ ਪੁੱਛਗਿੱਛ ਲਈ. ਕਿਰਪਾ ਕਰਕੇ ਹੇਠਾਂ ਦਿੱਤੇ ਨੰਬਰਾਂ ਤੇ ਕਾਲ ਕਰੋ |
For any type of Query in the Portal. Please call the below numbers